ਕੁਝ ਆਮ ਭਰਮ ਭੁਲੇਖੇ

 ਜਦੋਂ ਝੂਠ ਨੂੰ ਵਾਰ ਵਾਰ ਪਰਚਾਰਿਆ ਜਾਵੇ 

ਤਾਂ ਝੂਠ ਸੱਚ ਬਣ ਜਾਂਦਾ ਹੈ ਕਾਮਰੇਡਾਂ ਨਾਸਤਿਕਾ ਨੇ ਭਾਰਤ ਦੇ ਲੋਕਾਂ ਨੂੰ ਅੰਦਰੋ ਕਾਮਰੇਡੀ ਨਾਸਤਿਕ ਵਿਚਾਰਧਾਰਾ ਦੇ ਭਗਤ ਬਣਾਉਣ ਲਈ narratives ਘੜ ਕੇ ਭਾਰਤ ਦੀ ਸੱਤਾ ਹਥਿਆਉਣ ਲਈ ਦਰਬਾਰੀ ਪਤਰਕਾਰ ਤੇ ਦਰਬਾਰੀ ਇਤਹਾਸਕਾਰਾਂ ਨਾਲ ਰਲ਼ ਕੇ ਕਾਫੀ ਝੂੱਠ ਪਰਚਾਰਿਆ ਤਾਂ ਜ਼ੋ ਸਟਾਲਿਨ, ਲੈਨਿਨ, ਮਾਓ ਵਰਗੇ ਤਾਨਾਸ਼ਾਹ ਦਾ ਰਾਜ਼ ਹੋ ਸਕੇ   Part 1


1. ਝੂਠ (narrative) :-ਸ਼ੇਰ ਸ਼ਾਹ ਸੂਰੀ ਨੇ GT road ਬਣਾਇਆ ਸੀ

 1540-1545 ਵਿੱਚ 5 ਸਾਲਾਂ ਦੇ ਰਾਜ਼ ਵਿੱਚ ਹੀ ਇਸ ਤਰ੍ਹਾਂ ਤਾਂ  kolkota ਤੋ ਅੰਮ੍ਰਿਤਸਰ ਅੱਜ ਦੇ ਯੁੱਗ ਵਿੱਚ ਵੀ possible ਨਹੀਂ ਹੈ 


2.ਝੂਠ (narrative) :-ਅੰਗਰੇਜ਼ੀ ਇੰਟਰਨੈਸ਼ਨਲ ਭਾਸ਼ਾ ਤੇ ਵਿਗਿਆਨੀ ਭਾਸ਼ਾ ਹੈ,ਅੰਗਰੇਜ਼ੀ ਬੋਲਣ ਵਾਲਾ ਪੜਿਆ ਲਿਖਿਆ ਹੁੰਦਾ ਹੈ 

 ਜਦੋਂ ਕਿ ਅੰਗਰੇਜ਼ੀ 200 ਦੇਸ਼ਾਂ ਵਿਚੋਂ  ਸਿਰਫ 12 ਦੇਸ਼ਾਂ ਵਿੱਚ ਬੋਲੀ ਜਾਂਦੀ ਹੈ , ਗੈਰ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਜਿਵੇਂ ਕਿ china,France, Russia, Japan, Germany, ਇਸਰਾਇਲ ਵਰਗੇ ਵਥੇਰੇ ਦੇਸ਼ਾਂ ਨੇ inventions ਕੀਤੀਆਂ ਨੇ 

 abdul kalam ਵਰਗੇ scientist ਨੇ ਵੀ ਤਮਿਲ  ਵਿੱਚ ਪੜਾਈ ਕੀਤੀ ਸੀ 


3.ਝੂਠ (narrative) :-ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਸੂਈ ਵੀ ਨਹੀਂ ਬਣਦੀ ਸੀ

ਇਨ੍ਹਾਂ ਨੂੰ ਪੁੱਛੋ ਕਿ ਗੁਰੂ ਗੋਬਿੰਦ ਸਿੰਘ, ਸ਼ਿਵਾਜੀ, ਮਹਾਰਾਣਾ ਪ੍ਰਤਾਪ, ਚੰਦ੍ਰਗੁਪਤ ਮੌਰਯਾ ਆਦਿ ਵਰਗੇ ਦੀ ਤਲਵਾਰਾ ਅਤੇ ਹਥਿਆਰ ਇਨ੍ਹਾਂ ਦੇ ਬਾਪੂ ਬਣਾ ਕੇ ਗਏ ਸੀ


4..ਝੂਠ (narrative) : ਭਾਰਤ ਵਿੱਚ architect (ਵਾਸਤੂਕਲਾ) ਮੁਗਲਾਂ/west ਦੀ ਦੇਣ ਸੀ 


ਤਾਮਿਲਨਾਡੂ, ਕਰਨਾਟਕ, ਰਾਜਸਥਾਨ, ਕਸ਼ਮੀਰ,delhi ਦੇ ਲੱਖਾਂ ਮੰਦਿਰ, ਕਿਲ੍ਹੇ, ajanta Ellora ਦੀ caves, Bombay caves,pandavi caves ਇਨ੍ਹਾਂ ਦੇ ਚਾਚੇ ਬਣਾ ਕੇ ਗਏ ਸੀ ਹਜ਼ਾਰਾ ਸਾਲ ਪਹਿਲਾ 


5..ਝੂਠ (narrative) :-ਨਾਸਤਿਕ ਦੇਸ਼ ਜਿੱਥੇ ਕੋਈ ਧਰਮ ਨਹੀਂ ਮੰਨਦਾ ਖੁਸ਼ਹਾਲੀ ਨਾਲ ਜਿੰਦੇ ਨੇ, ਸ਼ਾਂਤੀ ਹੁੰਦੀ ਹੈ, ਤਰੱਕੀ ਹੁੰਦੀ ਹੈ 


ਫਿਰ ਨੌਰਥ ਕੋਰੀਆ,russia, China ਦੀ ਨਾਗਰਿਕਤਾ ਕੋਇ ਲੈਂਦਾ ਕੋਇ ਨੀ,russia -china ਲੜਾਈ ਹੋਈ ਸੀ, ਨੌਰਥ ਕੋਰੀਆ ਤੇ ਸਾਊਥ ਕੋਰੀਆ ਦੀ ਲੜਾਈ 1953 ਵਿੱਚ ਕਿਉ ਹੋਈ

ਸੋਵੀਅਤ ਨਾਸਤਿਕ ਦੇਸ਼ 1991 ਵਿੱਚ ਭੁੱਖੇ ਕਿਉ ਮਰਿਆ

Russia - ਯੂਕ੍ਰੇਨ ਦੋਵੇਂ ਨਾਸਤਿਕ ਦੇਸ਼ ਨੇ ਕਿਉ ਲੜੀ ਜਾਂਦੇ ਨੇ

ਉੱਥੇ ਕੋਈ ਧਰਮ ਵੀ ਨਹੀ ,venjula ਵਿੱਚ ਲੋਕ ਭੁੱਖੇ ਮਰੀ ਜਾਂਦੇ ਨੇ bread ਦਾ ਟੁਕੜਾ 10000 currency ਦਾ ਹੈ

ਇੰਗਲੈਂਡ,saudi arabia, Israel ਵਰਗੇ countary ਧਾਰਮਿਕ ਹੋਣ ਦੇ ਬਾਵਜੂਦ ਤਰੱਕੀ ਕਰ ਰਹੇ ਨੇ 


 

5..ਝੂਠ (narrative) :ਆਰੀਆ ਬਾਹਰ ਤੋਂ ਆਏ ਸੀ,ਸਿਰਫ ਸਾਊਥ ਇੰਡੀਅਨ dravidan ਭਾਰਤ ਵਾਸੀ ਸੀ ਨੌਰਥ ਇੰਡੀਅਨ ਅੰਗਰੇਜਾਂ ਦੀ ਔਲਾਦ ਸੀ 


ਮਹਾਭਾਰਤ 5000 ਸਾਲ ਪਹਿਲਾ ਪੰਜਾਬ ਦੀ ਧਰਤੀ ਤੇ ਲੜਿਆ ਗਿਆ, ਸ੍ਰੀ ਕ੍ਰਿਸ਼ਣ ਜਨਮ up ਵਿੱਚ ਹੋਇਆ,indraprasth, ਗੰਗਾ,yamuna , kailash, Mansarovar, ਕੇਦਾਰ ਨਾਥ, ਬਦਰੀਨਾਥ, ਪੁਰੀ ਵਰਗੇ ਤੀਰਥ ਸਤਲ ਨੌਰਥ ਇੰਡੀਆ ਵਿੱਚ ਕਿਉ ਨੇ, archilogical survey , DNA ਦੇ analysis ਤੋ ਸਾਬਿਤ ਹੋ ਗਿਆ  ਅਤੇ ਹੜੱਪਾ ਸੱਭਿਅਤਾ ਦੇ ਸਬੂਤ ਸਾਊਥ ਇੰਡੀਅ ਦੀ range ਤੱਕ ਮਿਲਦੇ ਨੇ 


6..ਝੂਠ (narrative) : Sikandar ਭਾਰਤ ਜੀਤ ਕੇ ਪੋਰਸ ਉੱਤੇ ਤਰਸ ਕਰਕੇ ਉਸਨੂੰ ਆਪਣਾ ਰਾਜ ਵਾਪਿਸ ਕਰ ਕੇ ਚਲਾ ਗਿਆ ਸੀ ਜੋ ਜੀਤਾ ਵਹੀ ਸਿਕੰਦਰ 


ਸਿਕੰਦਰ  ਪੁਰੁ ਰਾਜ (ਪਾਕਿਸਤਾਨ ਪੰਜਾਬ ਵਿੱਚ takshsheela ਦੇ ਨੇੜੇ) ਦੇ ਰਾਜੇ ਪੋਰਸ ਤੋ ਹਾਰ ਕੇ ਘਾਇਲ ਹੋ ਕੇ ਵਾਪਿਸ ਮੁੜਿਆ ਸੀ ਤੇ ਰਾਸਤੇ ਵਿੱਚ ਉਸਦੀ ਮੌਤ ਵੀ ਹੋਈ ਸੀ

ਇਹ ਸਾਰਾ ਕੁੱਝ Hollywood movie "The Alekjendar" ਵਿੱਚ ਵੀ ਦਸਿਆ ਗਿਆ ਹੈ (based on true story)

ਤੇ ਭਾਰਤ ਦੀ ਹਿਸਟਰੀ ਵਿੱਚ ਕਿੱਥੇ ਵੀ ਸਿਕੰਦਰ ਦੀ ਜਿੱਤ ਦਾ ਹਵਾਲਾ ਨਹੀ ਹੈ  


7..ਝੂਠ (narrative) : ਪੁਰਤਗਾਲੀ Vasko digama ਨੇ 1498 AD ਵਿੱਚ ਭਾਰਤ ਲੱਭਿਆ ਸੀ


NCERT ਵਿੱਚ ਵੀ ਇਹੀ ਪੜਾਈ ਜਾਂਦੇ ਨੇ

ਰੋਮਿਲਾ ਤੇ ਰਾਮ ਚੰਦਰ ਵਰਗੇ ਕਾਮਰੇਡ ਤੇ ਦਰਬਾਰੀ ਪੱਤਰਕਾਰ ਅਜੀਆ ਲਿਖੀ ਜਾਂਦੇ ਨੇ history ਦੀ ਕਿਤਾਬਾਂ ਵਿੱਚ

 Vasco ਨੇ ਭਾਰਤ ਨਾਲ਼    business ਕਰਨ ਲਈ direct sea route ਲੱਭਿਆ ਸੀ

 first time Bharat ਨਹੀਂ ਲੱਭਿਆ ਸੀ  

Columbus ਵੀ sea route ਲੱਭਣ ਗਿਆ ਸਿ ਪਰ ਗਲਤੀ ਨਾਲ਼ America ਪਹੁੰਚ ਗਿਆ 1498AD

Whatsapp copy

ਇਹ ਕਿਹੋ ਜਿਹੀ ਤਰੱਕੀ

ਵੱਡੇ ਸ਼ਹਿਰਾਂ ਤੋਂ ਫੈਲਦੀ ਫੈਲਦੀ ਤਰੱਕੀ ਸਿੱਧ ਪੱਧਰੇ ਪੰਜਾਬ ‘ਚ ਆ ਵੜੀ।

ਖੌਣੀ ਕੀਹਨੇ ਸਾਡੇ ਕੰਨਾਂ ‘ਚ ਫੂਕ ਮਾਰੀ ਤੇ ਪਤਾ ਈ ਨਾ ਲੱਗਾ ਕਦੋਂ ਬਾਬਿਆਂ ਦੇ ਬਣਾਏ ਟੈਂਲਾਂ, ਬੱਤਿਆਂ ਆਲ਼ੇ ਕਮਰੇ ਬਰਾਂਡਿਆਂ ਦੇ ਸਾਦੇ ਘਰ ਢਾਹਕੇ ਕੋਠੀਆਂ ਪਾਓਣ ਲੱਗਪੇ। ਯਾਦ ਰਹੇ ਕੱਚਿਆਂ ਤੋਂ ਪੱਕੇ ਪਾਓਣੇ ਸਮੇਂ ਦੀ ਲੋੜ ਸੀ। ਬਰਾਂਡੇ ਮੂਹਰੇ ਕੱਢੇ ਵਾਧਰੇ ਤੇ ਲਿਖਿਆ ਸੰਨ 1979 ਭੈੜਾ ਲੱਗਣ ਲੱਗ ਪਿਆ। ਹਲ, ਪੰਜਾਲੀ, ਬਲਦਾਂ ਦੇ ਜਾਣੂ ਜੱਟ ਬੂਟ ਕੱਛਾਂ ‘ਚ ਜਵਾਰ ਦੇ ਬੀਅ ਆਲੇ ਝੋਲਿਆਂ ‘ਚ ਕਾਗ਼ਜ਼ ਪੱਤਰ ਟੰਗਕੇ ਆਰਕੀਟੈਕਚਰਾਂ ਦੇ ਗੇੜੇ ਕੱਢਣ ਲੱਗੇ। ਅੱਗੇ ਗਹਿਣੇ ਪਈ ਜ਼ਮੀਨ ਬੜੀ ਸੰਗ ਦੀ ਗੱਲ ਸੀ, ਅੱਜ ਸਾਰਾ ਪੰਜਾਬ ਆੜ ਰਹਿਣ ਹੋਇਆ ਪਿਆ।

ਪੁਰਾਣੇ ਘਰਾਂ ਦੀ ਲਾਲ ਰੋੜੀ ਕੁੱਟਕੇ ਕੋਠੀਆਂ ‘ਚ ਲੱਗੇ ਡੂੰਗਰੀ ਦੇ ਪੱਥਰ ਹੇਠ ਲਾਸ਼ ਵੰਗੂ ਨੱਪੀ ਗਈ।

ਪਹਿਲਾਂ ਕਮਰੇ ਹੁੰਦੇ ਸੀ ਢੋਲਾਂ ਆਲਾ, ਪੇਟੀਆਂ ਆਲਾ, ਰਸੋਈ, ਬੈਠਕ ਤੇ ਸੌਣ ਪੈਣ ਆਲਾ। ਤਰੱਕੀ ਹੋਗੀ ਲੌਬੀ, ਕਿਚਨ ਤੇ ਡਰਾਇੰਗ ਰੂਮ ਬਣਗੇ।

ਜਿੰਨੇ ਕਮਰੇ ਓਨੇ “ਅਟੈਚ ਬਾਥਰੂਮ” ਬਣਗੇ। “ਅਟੈਚ” ਦੱਸਦਾ ਬੀ ਅਸੀਂ ਤੁਰਨੋਂ ਵੀ ਆਹਰੀ ਹੋਗੇ। ਮੰਜੇ ਕੋਲੇ ਈ ਹੱਗ ਮੂਤ ਲੈਨੇ ਆਂ।

ਜਿਹੜਾ ਸਵਾਦ ਵਿਹੜੇ ‘ਚ ਪੱਖੇ ਮੂਹਰੇ ਮੰਜਿਆਂ ਦੀ ਪਾਲ ਬਣਾਕੇ ਸੌਣ ਦਾ ਆਓਂਦਾ ਸੀ ਓਹ ਡੂਢ ਡੂਢ ਟਣੇ ਏਸੀਆਂ ‘ਚ ਕਦੇ ਆਇਆ? ਤਰੱਕੀ ਨਾਲ ਸਾਡੇ ਜਵਾਕ ਡੋਰੇਮਾਨ, ਮੋਟੂ ਪਤਲੂ ਦੇ ਜਾਣੂ ਹੋਗੇ। ਤਾਰਿਆਂ ਛਾਵੇਂ ਕਦੇ ਸਪਤਰਿਸ਼ੀ ਬਾਰੇ ਓਹਨਾਂ ਨੂੰ ਦੱਸਿਆ ਈ ਨਹੀਂ ਕਿ ਪੁੱਤ ਓਹ ਬਾਬੇ ਦਾ ਮੰਜਾ, ਕੋਲ ਸਾਧ, ਚੋਰ ਤੇ ਕੁੱਤਾ ਜਾਂਦੇ ਆ ਅੱਗੜ ਪਿੱਛੜ।

ਪੱਬਜੀ ਖੇਡਣ ਵਾਲਿਆਂ ਜਵਾਕਾਂ ਨੇ ਕਦੇ ਵਿਹੜੇ ‘ਚ ਖਲੋਤੇ ਸਕੂਟਰ ਦਾ ਮੂਹਰਲਾ ਟੈਰ ਘੁਕਾਕੇ ਮੀਟਰ ਦੇਖਣ ਦਾ ਸਵਾਦ ਨਹੀਂ ਲਿਆ।

ਜਿੰਨ੍ਹਾਂ ਖਾਤਰ ਕੋਠੀਆਂ ਪਈਆਂ ਓਹ ਲਾਚਾਰ ਧੀ ਪੁੱਤ ਦਿੱਲੀਓਂ ਤੀਜੇ ਟਰਮੀਨਲ ਤੇ ਜਾਕੇ ਟੈਚੀਆਂ ਮਗਰ ਖੜ੍ਹਕੇ ਫੇਸਬੁੱਕ ਤੇ ਫੋਟੋ ਪਾਕੇ ਜਹਾਜੇ ਚੜ੍ਹਗੇ।

ਟਿੱਬੇ ਢਾਲੇ ਗਏ, ਖੁੱਲ੍ਹੀਆਂ ਚਰਾਂਦਾਂ ਵਾਹੀਆਂ ਗਈਆਂ ਤੇ ਖੁੱਲ੍ਹੇ ਚਰਦੇ ਪਸੂ ਕਿੱਲਿਆਂ ਤੇ ਆ ਬੱਝੇ। ਦੁੱਧ ਪੁੱਤ ਦੀ ਅਸੀਸ ਹੁੰਦੀ ਸੀ। ਦੁੱਧ ਜ਼ਹਿਰੀ ਹੋ ਗਿਆ ਤੇ ਪੁੱਤ ਪਰਦੇਸੀ।

ਡਾਕਰ ਵਾਹਣਾਂ ‘ਚੋਂ ਲੱਖ ਲੱਖ ਦੀ ਫਸਲ ਨਿੱਕਲਦੀ ਆ। ਮਹਿੰਗੇ ਕੌਨਵੈਂਟ ਸਕੂਲ ਤੇ ਹਸਪਤਾਲਾਂ ਮੂੰਹੇਂ ਸਾਰਾ ਪੈਸਾ ਉੱਜੜ ਜਾਂਦਾ। ਸ਼ੂਗਰ, ਸਟਰੈੱਸ, ਡਿਪਰੈਸ਼ਨ, ਹਾਰਟ ਅਟੈਕ, ਮਾਈਗਰੇਨ ਤੇ ਹੋਰ ਸੈਂਕੜੇ ਬਿਮਾਰੀਆਂ ਤਰੱਕੀ ਦੇ ਨਾਲ ਆਈਆਂ।

ਲੱਖ ਲੱਖ ਤਨਖਾਹਾਂ ਲੈਣ ਆਲੇ ਵੀ ਬੈਠੇ ਆ। ਪਰ ਕਿਸੇ ਦੇ ਚਿਹਰੇ ਤੇ ਖੁਸ਼ੀ ਹੈਗੀ ਆ? ਹੱਸਣ ਖਾਤਰ ਰਾਮਦੇਵ ਮਾਅਰਕਾ ਯੋਗਾ ਕਰਨਾ ਪੈ ਰਿਹਾ।

ਸਵਾਲ ਇਹ ਉੱਠਦਾ ਫੇਰ ਤਰੱਕੀ ਦਾ ਫਾਇਦਾ ਕੀ ਹੋਇਆ? ਜੇ ਤਰੱਕੀ ਬੰਦੇ ਦੇ ਭਲੇ ਖਾਤਰ ਸੀ ਫੇਰ ਭਲਾ ਕਿਓਂ ਨਾ ਹੋਇਆ?

ਪੰਜ ਦਰਿਆਵਾਂ ਦੀ ਧਰਤੀ ਤੇ ਤਰੱਕੀ ਨੇ ਪਾਣੀ ਬੋਤਲਾਂ ਨਾਲ ਵਿਕਣ ਲਾਤਾ। ਪੈਕਡ ਗਲਾਸਾਂ ਦਾ ਪਾਣੀ ਵਰਤਦੇ ਆਂ ਬੀ ਸਾਡਾ ਸਟੈਂਡਰਡ ਆ। ਓਦੋਂ ਈ ਪਤਾ ਲੱਗਦਾ ਜਦੋਂ ਭੋਗਾਂ, ਮਰਗਾਂ ਤੇ ਆਕੇ ਛੋਟੇ ਹਾਥੀ ਆਲਾ ਗੱਡੀ ਬੈਕ ਕਰਕੇ ਤੀਹ ਕੈਂਪਰ ਲਾਹ ਕੇ ਪਰਚੀ ਫੜ੍ਹਾ ਦਿੰਦਾ।

ਜਦੋਂ ਤਰੱਕੀ ਹੈਨੀ ਸੀ ਓਦੋਂ ਖਾਲ਼ਾਂ ਤੋਂ ਮੂੰਹ ਮੂਹਰੇ ਮੂਕੇ ਦਾ ਲੜ ਕਰਕੇ ਪਾਣੀ ਪੀ ਲੈਂਦੇ ਸੀ। ਹੁਣ ਧਰਮਿੰਦਰ ਦਾ ਦੂਜਾ ਟੱਬਰ ਸੱਜੇ ਹੱਥ ‘ਚ ਪਾਣੀ ਦਾ ਗਲਾਸ ਫੜ੍ਹਕੇ ਸਾਨੂੰ ਦੱਸਦਾ ਕਿ ਕੈਂਟ ਦਾ ਵਾਟਰ ਪਿਊਰੀਫਾਇਰ ਲਵਾਓ।

ਪਹਿਲੋਂ ਪਾਣੀ ਦੀ ਕਦਰ ਸੀ। ਬੀਬੀਆਂ ਨਿਆਈਂਆਂ ‘ਚ ਵਗਦੇ ਖਾਲਾਂ ਤੇ ਲੀੜੇ ਧੋ ਲਿਆਓਂਦੀਆਂ । ਕਦੇ ਬੀਬੀ ਮੂਹਰੇ ਕੇਸੀ ਨਹਾਓਣ ਬੈਠੋ ਓਹ ਅੱਧੀ ਬਾਲਟੀ ਨਾਲ ਕੇਸੀ ਨਵਾ ਦਿੰਦੀ ਆ। ਚੁਲ੍ਹੀ ਮੂਤ ਕਰਕੇ 10 ਲੀਟਰ ਪਾਣੀ ਡੁੱਲ੍ਹਦਾ। ਫੇਰ ਸੀਵਰੇਜ ਸਿਸਟਮ ਬਣੇ। ਹਰੇਕ ਸ਼ਹਿਰ ‘ਚੋਂ ਕੱਸੀ ਜਿੰਨਾ ਸੀਵਰੇਜ ਦਾ ਪਾਣੀ ਚੱਤੋ ਪੈਰ ਨਿੱਕਲਕੇ ਕਿਤੇ ਕਲ ਕਲ ਵਗਦੇ ਸੱਜਰੇ ਦਰਿਆ ‘ਚ ਡਿੱਗ ਪੈਂਦਾ।

ਵਿਹੜੇ ‘ਚ ਕਿੱਲੀ ਤੇ ਟੰਗੇ ਫਿਲਿਪਸ ਦੇ ਰੇਡੀਓ ‘ਚੋਂ ਹਰਮੰਦਰ ਸਾਹਿਬ ਦੀ ਗੁਰਬਾਣੀ ਦਾ ਜਿਹੜਾ ਸਵਾਦ  ਆਓਂਦਾ ਸੀ ਓਹ ਪੀਟੀਸੀ ਦੇ ਲਾਈਵ ‘ਚੋਂ ਕਦੇ ਨਹੀੰ ਆਇਆ। ਏਸੇ ਤਰੱਕੀ ਨੇ ਸੰਗਮਰਮਰ ਲਾ ਲਾਕੇ ਗੁਰੂ ਘਰ ਖਾ ਲਏ। ਲੱਖ ਅੱਖਾਂ ਮੀਚੀ ਚੱਲ ਸੁਰਤੀ ਨੀਂ ਜੁੜਦੀ ਹੁਣ।

ਨਵੇਂ ਜੁੱਗ ਨੇ ਵਿਆਹ ਵੀ ਖਾ ਲਏ। ਗਿਆਰਾਂ ਵਜੇ ਮਿਸ ਸੁਨੀਤਾ ਦੇ ਆਰਕੈਸਟਰਾ ਦੇ ਗਾਣੇ ਨਾਲ ਵਿਆਹ ਸ਼ੁਰੂ ਹੁੰਦਾ ਤੇ ਸਾਢੇ ਚਾਰ ਵਜੇ ਤੱਕ ਆਈਸ ਕਰੀਮ ਖਾਕੇ ਮੁੱਕ ਜਾਂਦਾ। ਤਿੰਨ ਚਾਰ ਘੰਟਿਆਂ ‘ਚ ਸੱਤ ਅੱਠ ਲੱਖ ਥੱਲੇ ਆ ਜਾਂਦਾ ਅਗਲਾ।

ਤਰੱਕੀ ਨੇ ਸਬਰ ਮੁਕਾ ਦਿੱਤਾ। ਭੱਜਲਾ ਓਏ ਕਾਹਲੀ ਆ, ਆਜਾ ਓਏ ਕਾਹਲੀ ਆ। ਕਾਹਲੀ ਨੇ ਟੱਬਰਾਂ ਦੇ ਟੱਬਰ ਸੜਕ ਹਾਦਸਿਆਂ ‘ਚ ਮਾਰ ਸੁੱਟੇ। ਕਿਤੇ ਕੱਠੇ ਛੇ ਜੀਅ, ਕਿਤੇ ਪੰਜ।

ਰੁੱਖ ਪੱਟਕੇ ਏਸੀ ਲਾ ਲਏ ਤੇ ਪਾਣੀ ਗੰਦਾ ਕਰਕੇ ਵਾਟਰ ਫਿਲਟਰ। ਖੋਤੀ ਬੋਹੜ ਥੱਲੇ ਹੀ ਆਈ ਮੁੜਕੇ... ਮਾਣੋ ਤਰੱਕੀਆਂ 🌿

ਕਾਪੀ 

#ਸਾਡੀ_ਮਾਂ_ਬੋਲੀ_ਪੰਜਾਬੀ

ਸੁਹਾਂਜਣਾ : ਇੱਕ ਚਮਤਕਾਰੀ ਰੁੱਖ

 ਜਰੂਰੀ ਜਾਣਕਾਰੀ

ਚਮਤਕਾਰੀ ਰੁੱਖ ਸੁਹਾਂਜਣਾ ਦੀ ਖਾਸੀਅਤ। ਇਸ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa oleifera)ਹੈ ਅਤੇ ਅੰਗਰੇਜ਼ੀ ਵਿੱਚ ਡਰੱਮ ਸਟਿੱਕ ਕਿਹਾ ਜਾਂਦਾ ਹੈ।

1.ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।

2.ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ Protein Powder  ਬਣਾਉਣ ਲਈ ਕੀਤੀ ਜਾਂਦੀ ਹੈ।ਕਿਉਕਿ ਇਹ ਰੁੱਖ Natural Supplement ਹੈ ਅਤੇ ਇਸ ਵਿੱਚ ਸਾਰੇ ਲੋੜੀਂਦੇ ਤੱਤ ਭਰਪੂਰ ਮਾਤਰਾ ਵਿੱਚ ਹਨ।

3.ਇਹ ਰੁੱਖ ਸਲਫਰ,ਕਾਰਬਨ ਮੋਨੋਆਕਸਾਈਡ ਜਿਹੀਆ ਜ਼ਹਿਰੀਲੀਆ ਗੈਸਾ ਨੂੰ ਸੌਖਣ ਦੀ ਸਮਰੱਥਾਂ ਰੱਖਦਾ ਹੈ।

3.ਇਸਦੀਆਂ ਫਲੀਆ ਤੇ ਜੜਾਂ ਦੇ ਆਚਾਰ ਦੀ ਵਰਤੋ ਕਰਨ ਨਾਲ ਬੁਢਾਪਾ ਜਲਦੀ ਨਹੀ ਆਉਂਦਾ ਅਤੇ ਚਮੜੀ ਜਵਾਨ ਰਹਿੰਦੀ ਹੈ।

 4.ਇਸ ਰੁਖ ਦੇ ਪੱਤਿਆ ਦੀ ਵਰਤੋ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖੂਨ ਕਮੀ ਦੂਰ ਹੁੰਦੀ ਹੈ। ਕਰੈਸਟਰੋਲ ਅਤੇ ਯੂਰਿਕ ਐਸਿਡ ਕੰਟਰੋਲ ਵਿੱਚ ਰਹਿੰਦਾ।

5. ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋ 10 ਗੁਣਾ ਜਿਆਦਾ ਵਿਟਾਮਿਨ A ਹੈ।

6. ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋ 7 ਗੁਣਾ ਜਿਆਦਾ ਵਿਟਾਮਿਨ C ਹੈ।

 7.ਇਸ ਰੁੱਖ ਦੇ ਪੱਤਿਆ ਵਿੱਚ ਕੇਲੇ ਨਾਲੋ 15 ਗੁਣਾ ਜਿਆਦਾ ਪੋਟਾਸ਼ੀਅਮ ਹੈ।

8. ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ  17 ਗੁਣਾ ਜਿਆਦਾ ਪਰੋਟੀਨ ਹੈ।

9.ਇਸ ਰੁੱਖ ਵਿੱਚ ਬਾਦਾਮਾਂ ਨਾਲੋਂ 12 ਗੁਣਾ ਜਿਆਦਾ ਵਿਟਾਮਿਨ  E  ਹੈ।

10.ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾ ਜਿਆਦਾ ਆਇਰਨ ਹੈ।

ਇਹ ਰੁੱਖ ਦੀ ਮੌਜੂਦਗੀ ਬਦਬੂ ਪੈਦਾ ਨਹੀ ਹੋਣ ਦਿੱਤੀ।ਪਿੱਪਲ ਅਤੇ ਨਿੰਮ ਤੋ ਬਾਅਦ ਸਭ ਤੋਂ ਵੱਧ 4kg ਕਾਰਬਨ ਡਾਈਆਕਸਾਈਡ ਨੂੰ ਸੌਖਣ ਦੀ ਸਮਰੱਥਾ ਇਸ ਰੁੱਖ ਦੀ ਹੈ।

5 ਸਾਲ ਦਾ ਇਹ ਰੁੱਖ ਕਰੀਬ 4 ਬੰਦਿਆ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦੇ ਹੈ

South India ਵਿੱਚ ਇਸ ਦੀਆ ਫਲ਼ੀਆਂ ਦੀ ਸ਼ਬਜੀ ਬਣਾ ਕੇ ਖਾਦੀ ਜਾਂਦੀ ਹੈ ਅਤੇ ਫਲੀਆਂ ਦਾ ਅਚਾਰ ਵੀ ਪਾਇਆ ਜਾਂਦਾ ਹੈ ਅਤੇ ਇਸ ਨੂੰ ਸੰਜੀਵਨੀ ਬੂਟਾ ਵੀ ਕਿਹਾ ਜਾਂਦਾ ਹੈ

ਕਿ੍ਰਪਾ ਕਰਕੇ ਇੱਕ ਬੂਟਾ ਆਪਣੇ ਘਰ ਜਰੂਰ ਲਗਾਓ

ਜੇਕਰ ਤੁਸੀਂ ਲਗਵਾਉਣੇ ਚਾਹੁੰਦੇ ਹੋ ਤਾਂ #Greenfield ਕਲੱਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਫਰੀ ਬੂਟੇ ਦੇਵਾਂਗੇ ਤੁਸੀਂ ਇੱਕ ਵਾਰ ਗੂਗਲ ਤੇ ਸਰਚ ਕਰੋ ਇਸ ਨੂੰ ਸੁਪਰ ਫੂਡ ਦਾ ਨਾਮ ਦਿੱਤਾ ਗਿਆ ਹੈ #Moringa #ਸੁਹਾਂਜਣਾ

Harinder 9878001000

Gagan 8427643939 

Ravinder9781185484

ਪੋਸਟ ਨੂੰ ਸ਼ੇਅਰ ਜਰੂਰ ਕਰ ਦਿਓ ਕਿ ਇਸ ਪੋਸਟ ਦਾ ਲਾਭ ਹੋ ਸਕੇ

ਧੰਨਵਾਦ

देव शयनी एकादशी क्या है ?

देव शयनी एकादशी (July) को भगवान विष्णु चार महीने के लिए सो गए।

अब सृष्टि परेशान मुझे कौन संभालेगा ??


तो सुनो ….⬇️⬇️⬇️


चार दिन बाद ही आई गुरु पूर्णिमा

गुरुदेव चार दिन संभालते हैं। 

अगले ही दिन श्रावण लग गया

भगवान शिव ने एक महीने संभाल लिया।

फिर आया भाद्रपद

भगवान कृष्ण जन्माष्टमी आ गई।

भाद्रपद के 19 दिन संभाला भगवान कृष्ण ने


फिर आई गणेश चतुर्थी

दस दिन गणेश जी ने संभाल लिया। 

उसके बाद 16 दिन पितृदेवों ने संभाल लिया सृष्टि को।

फिर आ गए नवरात्रि

मां अम्बे गौरी दुर्गा ने दस दिन संभाल लिया सृष्टि का कार्यभार

फिर शुरू हुए दीवाली के 20 दिन

मां लक्ष्मी ने संभाल लिया सृष्टि को


दीवाली के बाद दस दिन संभाला कुबेर जी ने

और फिर आई देव उठनी एकादशी

भगवान विष्णु निद्रा से जाग

सृष्टि का कार्यभार संभाल लेते हैं….. 🙏🙏


हैं ना हमारा सनातन धर्म कमाल 👌👌👌


🚩 जय श्री श्याम जी 🚩

Whatsapp copy

ਨਵੇਂ ਪਾਠਕਾਂ ਲਈ ਚੋਣਵੀਆਂ ਕਿਤਾਬਾਂ

 Book list for fresh readers


- ਮਾਲਾ ਮਣਕੇ , ਬੂਹੇ ਬਾਰੀਆਂ, ਤਰਕਵੇਦ : ਨਰਿੰਦਰ ਸਿੰਘ ਕਪੂਰ 


- ਪਵਿੱਤਰ ਪਾਪੀ, ਚਿੱਟਾ ਲਹੂ: ਨਾਨਕ ਸਿੰਘ 


- ਤੂਤਾਂ ਵਾਲਾ ਖੂਹ : ਸੋਹਣ ਸਿੰਘ ਸ਼ੀਤਲ 


- ਪੂਰਨਮਾਸ਼ੀ, ਹਾਣੀ : ਜਸਵੰਤ ਸਿੰਘ ਕੰਵਲ 


- ਮੇਰਾ ਪਿੰਡ: ਗਿਆਨੀ ਗੁਰਦਿੱਤ ਸਿੰਘ 


- ਮੇਰਾ ਪਾਕਿਸਤਾਨੀ ਸਫ਼ਰਨਾਮਾ: ਬਲਰਾਜ ਸਾਹਨੀ 


- ਮੈਂ ਨਾਸਤਿਕ ਕਿਉਂ ਹਾਂ: ਭਗਤ ਸਿੰਘ 


- ਕੋਠੇ ਖੜਕ ਸਿੰਘ, ਸੁਲਗਦੀ ਰਾਤ, ਖਾਰਾ ਦੁੱਧ : ਰਾਮ ਸਰੂਪ ਅਣਖੀ 


- ਅੱਧ ਚਾਨਣੀ ਰਾਤ, ਪਰਸਾ, ਮੜੀ ਦਾ ਦੀਵਾ : ਗੁਰਦਿਆਲ ਸਿੰਘ


- 20ਵੀਂ ਸਦੀ ਦੀ ਆਖਰੀ ਕਥਾ, ਡਾਕਖਾਨਾ ਖਾਸ , ਹਾਰੇ ਦੀ ਅੱਗ, ਅੰਬਰ ਪਰੀਆਂ : ਬਲਜਿੰਦਰ ਨਸਰਾਲੀ


- ਬਾਰਾਂ ਬੂਹੇ, ਪਰਿਜ਼ਮ, ਟੈਕਸੀ ਨਾਮਾ, ਬੀ ਜੀ ਮੁਸਕਰਾ ਪਏ : ਹਰਪ੍ਰੀਤ ਸਿੰਘ ਸੇਖਾ 


- ਤਿਲ ਫੁੱਲ : ਵਰਿਆਮ ਸਿੰਘ ਸੰਧੂ 


- ਸੰਪੂਰਨ ਕਹਾਣੀ ਸੰਗ੍ਰਹਿ: ਮੋਹਨ ਭੰਡਾਰੀ


- ਤਰਲੋ ਮੱਛੀ ਕਾਇਨਾਤ: ਸਰਵਮੀਤ 


- ਸੰਪੂਰਨ ਕਹਾਣੀ ਸੰਗ੍ਰਹਿ: ਕੁਲਵੰਤ ਸਿੰਘ ਵਿਰਕ 


- ਬੁਰਕੇ ਵਾਲੇ ਲੁਟੇਰੇ , ਰਾਤ ਦੇ ਰਾਹੀ , ਰੋਹੀ ਬੀਆਬਾਨ : ਕਰਮਜੀਤ ਸਿੰਘ ਕੁੱਸਾ 


- ਮੰਟੋ ਦੀਆਂ ਕਹਾਣੀਆਂ 


- ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ 


- ਏਹੁ ਹਮਾਰਾ ਜੀਵਣਾ, ਲੰਘ ਗਏ ਦਰਿਆ, ਕਥਾ ਕਹੋ ਉਰਵਸ਼ੀ : ਦਲੀਪ ਕੌਰ ਟਿਵਾਣਾ 


- ਫਾਲਤੂ ਔਰਤ, ਨਾ ਮਾਰੋ, ਖਾਨਾਬਦੋਸ਼ : ਅਜੀਤ ਕੌਰ 


-ਬੋਲ ਮਰਦਾਨਿਆ, ਆਖਰੀ ਬਾਬੇ : ਜਸਵੀਰ ਮੰਡ


- ਪਿੰਜਰ, ਰਸੀਦੀ ਟਿਕਟ : ਅਮ੍ਰਿਤਾ ਪ੍ਰੀਤਮ 


- ਰੰਗਾਂ ਦੀ ਗਾਗਰ : ਸਰਦਾਰਾ ਸਿੰਘ ਜੌਹਲ 


- ਨੰਗੀ ਧੁੱਪ, ਸੁਰਮੇ ਵਾਲੀ ਅੱਖ, ਸ਼ਰਬਤ ਦੀਆਂ ਘੁੱਟਾਂ : ਬਲਵੰਤ ਗਾਰਗੀ 


- ਆਪ ਬੀਤੀ : ਮਹਿੰਦਰ ਸਿੰਘ ਰੰਧਾਵਾ 


- ਇਹ ਵੀ ਨੇ ਸਿਕੰਦਰ, ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ : ਗੁਰਬਚਨ


- ਆਜ਼ਾਦੀ ਮੇਰਾ ਬ੍ਰਾਂਡ : ਅਨੁਰਾਧਾ ਬੈਨੀਵਾਲ 


- ਮੈਂ ਸਾਂ ਜੱਜ ਦਾ ਅਰਦਲੀ : ਨਿੰਦਰ ਘੁਗਿਆਣਵੀ 


- ਰਿਪਬਲਿਕ : ਪਲੈਟੋ (ਗੁਰਚਰਨ ਸਿੰਘ ਅਰਸ਼ੀ )


- ਪੈਗੰਬਰ: ਖ਼ਲੀਲ ਜ਼ਿਬਰਾਨ 


- ੴ ਸਤਿਨਾਮੁ : ਓਸ਼ੋ


- ਇਹ ਬੰਦਾ ਕੀ ਹੁੰਦਾ, ਅਸੀਂ ਨਾਨਕ ਦੇ ਕੀ ਲੱਗਦੇ ਹਾਂ, ਸਿੱਖ ਜੋ ਖੋਜ ਲਹੈ, ਪਿਆਰੇ ਆਓ ਘਰੇ ,ਬੁੱਢਾ ਦਰਿਆ, ਭਗਤ ਸਤਿਗੁਰ ਹਮਾਰਾ, ਮੈਨੂੰ ਇਓ ਲੱਗਿਆ: ਜਸਵੰਤ ਸਿੰਘ ਜ਼ਫ਼ਰ 


- ਪੰਜਵਾਂ ਸਾਹਿਬਜ਼ਾਦਾ : ਬਲਦੇਵ ਸਿੰਘ


- ਇਹ ਜਨਮ ਤੁਮਾਹਰੇ ਲੇਖੇ : ਗੁਰਬਚਨ ਸਿੰਘ ਭੁੱਲਰ 


- ਆਦਮ ਗ੍ਰਹਿਣ: ਹਰਕੀਰਤ ਕੌਰ ਚਹਿਲ 


- ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ : ਹਰਪਾਲ ਸਿੰਘ ਪੰਨੂ 


- ਮੱਖੀਆਂ : ਸੂਹੇ ਅੱਖਰ


- ਪਹਿਲਾ ਅਧਿਆਪਕ : ਚੰਗੇਜ਼ ਅਾਇਤਮਾਤੋਵ


- ਅਸਲੀ ਇਨਸਾਨ ਦੀ ਕਹਾਣੀ : 


ਬੋਰਿਸ ਪੋਲੇਵੋਈ


- ਕਬਹੂ ਨਾ ਛਾਡੇ ਖੇਤ : ਨਿਕੋਲਾਈ ਓਸਤਰੋਵਸਕੀ


- ਮਾਂ : ਮੈਕਸਿਮ ਗੋਰਕੀ 


- ਮੇਰਾ ਦਾਗਿਸਤਾਨ : ਰਸੂਲ ਹਮਜਾਤੋਵ 


- ਸੁਨਹਿਰੀ ਗੁਲਾਬ : ਪੋਸਤੋਵਸਕੀ


- ਹੀਰ : ਵਾਰਿਸ ਸ਼ਾਹ 


- ਸੰਤ ਰਾਮ ਉਦਾਸੀ ਦੀ ਚੋਣਵੀਂ ਕਵਿਤਾ 


- ਅਵਾਮੀ ਸ਼ਾਇਰ ਬਾਬਾ ਨਜ਼ਮੀ: ਹਰਭਜਨ ਹੁੰਦਲ 


- ਖ਼ਾਲੀ ਤਰਕਸ਼ : ਅਮਿਤੋਜ 


- ਸੰਪੂਰਨ ਪਾਸ਼


- ਸ਼ਿਵ ਕੁਮਾਰ ਦੀ ਚੋਣਵੀਂ ਕਵਿਤਾ 


- ਲੀਲਾ : ਨਵਤੇਜ ਭਾਰਤੀ ਤੇ ਅਜਮੇਰ ਰੋਡੇ


- ਹਵਾ ਵਿੱਚ ਲਿਖੇ ਹਰਫ, ਹਨੇਰੇ ਵਿਚ ਸੁਲਗਦੀ ਵਰਣਮਾਲਾ, ਸੂਰਜ ਮੰਦਰ ਦੀਆਂ ਪੌੜੀਆਂ: ਸੁਰਜੀਤ ਪਾਤਰ


- ਦੁੱਧ ਪਥਰੀ : ਜਗਤਾਰ


- ਬਾਵਾ ਬਲਵੰਤ ਦੀ ਚੋਣਵੀਂ ਕਵਿਤਾ 


- ਸਾਵੇ ਪੱਤਰ : ਮੋਹਨ ਸਿੰਘ 


- ਪਾਵਲੋ ਨਰੂਦਾ ਦੀ ਚੋਣਵੀਂ ਕਵਿਤਾ 


- ਕਣੀਆਂ, ਸੂਰਜ ਦੀ ਦਹਿਲੀਜ਼ : ਸੁਖਵਿੰਦਰ ਅੰਮ੍ਰਿਤ 


- ਰਾਣੀ ਤੱਤ : ਹਰਮਨ 


- ਡਾਕੂਆਂ ਦਾ ਮੁੰਡਾ : ਮਿੰਟੂ ਗੁਰੂਸਰੀਆ 


- ਕਿਣ ਮਿਣ ਤਿਪ ਤਿਪ, ਜ਼ਿੰਦਗੀ ਜ਼ਿੰਦਾਬਾਦ, 20 ਨਵੰਬਰ, ਦੀਵਾ : ਰਾਣਾ ਰਣਬੀਰ


- पिता पुत्र : तुर्गनेव Turgnev


- Topi Shukla : rahi Masoom Raza 


- The Kite Runner


A Thousand Splendid Suns : khaled Hosseini 


- Sophie’s World : Jostein Gaarder


- Alchemist, eleven minutes: Paulo Coelho 


- Sapiens A Brief History of Humankind : Yuval Noah Harari

ਪੈਂਤੀ ਅੱਖਰੀ

 ❤️ ❤️  ❤️  ❤️  ❤️

ੳ     ਅ     ੲ     ਸ     ਹ


ਕ     ਖ     ਗ     ਘ     ਙ


ਚ     ਛ     ਜ     ਝ     ਞ


ਟ     ਠ     ਡ     ਢ     ਣ


ਤ     ਥ     ਦ     ਧ     ਨ


ਪ     ਫ     ਬ     ਭ     ਮ


ਯ     ਰ     ਲ     ਵ     ੜ


ਸ਼      ਖ਼     ਗ਼      ਜ਼      ਫ਼     ਲ਼


#ਮਾਂ_ਬੋਲੀ_ਪੰਜਾਬੀ

ਸਿਹਤ ਸੰਬੰਧੀ ਦੋਹੇ

ਗੁੜ ਪਾਣੀ ਵਿੱਚ ਸੁੱਟ ਕੇ,

ਰੱਖੋ ਸਾਰੀ ਰਾਤ।

ਪੁਣ ਕੇ ਪੀਵੋ ਜੀ ਸੁਬ੍ਹਾ,

ਇਹ ਹੈ ਸਿਹਤ ਸੌਗ਼ਾਤ।


ਧਨੀਆ-ਪੱਤੀ ਮਸਲ ਕੇ,

ਜੋ ਬੂੰਦਾਂ ਪਾ ਲੈਣ।

ਨੈਨ ਕਦੇ ਵੀ ਨਾ ਦੁਖਣ,

ਤੰਦਰੁਸਤ ਹੀ ਰਹਿਣ।


ਭੋਜਨ ਕਰ ਕੇ ਰਾਤ ਨੂੰ,

ਟਹਿਲੋ ਕਦਮ ਹਜ਼ਾਰ।

ਕਿਸੇ ਵੈਦ ਦੇ ਕੋਲ ਤੂੰ,

ਫਿਰ ਨਾ ਗੇੜਾ ਮਾਰ।


ਉੱਠ ਸਵੇਰੇ ਜਲ ਛਕੋ,

ਬਸ ਦੋ ਤਿੰਨ ਗਲਾਸ।

ਕਰ ਦਿੰਦਾ ਇਹ ਨੀਰ ਹੀ,

ਸੌ ਰੋਗਾਂ ਦਾ ਨਾਸ।


ਤਾਕਤ ਮਿਲਦੀ ਢੇਰ ਹੀ,

ਪੀਵੋ ਕੋਸਾ ਨੀਰ।

ਕਬਜ਼ੀ ਹੋਵੇ ਖ਼ਤਮ ਤੇ 

ਨਿੱਗਰ ਬਣੇ ਸਰੀਰ।


ਸਹਿਜੇ ਸਹਿਜੇ ਨੀਰ ਪੀ,

ਕਰੇ ਤਣਾਅ ਨੂੰ ਦੂਰ।

ਚਰਬੀ, ਗੈਸ, ਤੇਜਾਬ ਨੂੰ,

ਕਰਦਾ ਚਕਨਾਚੂਰ।


ਸੁਬ੍ਹਾ ਫ਼ਲਾਂ ਦਾ ਰਸ ਲਵੋ, 

ਲੱਸੀ ਸਿਖ਼ਰ ਦੁਪਹਿਰ।

ਛਕਣਾ ਹੈ ਦੁੱਧ ਰਾਤ ਨੂੰ,

ਰੋਗ ਸਕੇ ਨਾ ਠਹਿਰ।


ਸੁਬ੍ਹਾ ਦੁਪਹਿਰੇ ਹੀ ਲਵੋ, 

ਢਿੱਡ ਭਰ ਕੇ ਆਹਾਰ।

ਅੱਧਾ ਘੰਟਾ ਨੀਂਦ ਲੈ,

ਮੌਜ ਮਨਾਅ ਫਿਰ ਯਾਰ।


ਭੋਜਨ ਭੋਇੰ 'ਤੇ ਬੈਠ ਕੇ,

ਛਕੋ ਚੌਂਕੜੀ ਮਾਰ।

ਖਾਵੋ ਰੋਟੀ ਚਿੱਥ ਕੇ,

ਠੀਕ ਰਹੇਗਾ ਭਾਰ।


ਠੰਡਾ ਪਾਣੀ ਪੀਵਣਾ,

ਰੋਗਾਂ ਦਾ ਹੈ ਮੂਲ।

ਕਰੇ ਹਾਜ਼ਮੇ ਦੀ ਸਦਾ, 

ਵਿੰਙੀ ਟੇਢੀ ਚੂਲ।


ਦੇਰ ਰਾਤ ਤਕ ਜਾਗਣਾ,

ਬਣਦਾ ਰੋਗ ਜੰਜਾਲ।

ਬਦਹਜ਼ਮੀ ਵੀ ਇਹ ਕਰੇ,

ਰੱਖੇ ਜਿਸਮ ਨਿਢਾਲ।


ਅਲਸੀ, ਤਿਲ ਤੇ ਨਾਰੀਅਲ,

ਆਮ ਸਰੋਂ ਦਾ ਤੇਲ।

ਇਸ ਦੀ ਵਰਤੋਂ ਜੇ ਕਰੋਂ,

ਦਿਲ ਨਾ ਹੋਊ ਫੇਲ।


ਖਾ ਸੁਬ੍ਹਾ ਖੋਹ-ਖਿੰਝ ਕੇ,

ਛਕੋ ਦੁਪਹਿਰੇ ਵੰਡ।

ਤਜ ਕੇ ਭੋਜਨ ਰਾਤ ਦਾ,

ਪਾ ਮਿਹਦੇ ਨੂੰ ਠੰਢ।


ਨਿੱਤ ਮੁਲੱਠੀ ਚੂਸ ਲੈ,

ਕਫ਼ ਆਵੇਗੀ ਬਾਹਰ।

ਹੋਵੇ ਕੰਠ ਸੁਰੀਲੜਾ,

ਫ਼ਾਇਦੇ ਹੋਰ ਹਜ਼ਾਰ।


ਤੱਤੇ ਪਾਣੀ ਨਾਲ ਨਾ,

ਕਰੋ ਕਦੀ ਇਸ਼ਨਾਨ।

ਆਤਮ-ਬਲ ਇਸ ਥੀਂ ਘਟੇ,

ਅੱਖਾਂ ਦਾ ਨੁਕਸਾਨ।


ਦਰਦ, ਫੱਟ, ਫੋੜੇ, ਚੁਭਨ,

ਸੋਜਾ, ਫਿੰਨਸੀ, ਚੋਟ।

ਘੰਟਾ ਚੁੰਬਕ ਧਰ ਲਵੋ,

ਆ ਜਾਵੇਗਾ ਲੋਟ।


ਚੇਤ ਮਹੀਨੇ ਨਿੱਤ ਜੋ,

ਨਿੰਮ ਪਪੀਸੀ ਖਾਣ।

ਡੇਂਗੂ, ਤਾਪ, ਮਲੇਰੀਆ,

ਨੇੜ ਕਦੇ ਨਾ ਆਣ।


ਉੱਠ ਸਵੇਰੇ ਸੈਰ ਕਰ,

ਲੰਬੇ ਖਿੱਚ ਸਵਾਸ।

ਰੱਤ ਸ਼ੁੱਧ ਰਹਿੰਦੀ ਇਸ ਤਰ੍ਹਾਂ,

ਜੋ ਜੀਵਨ ਦੀ ਰਾਸ।


ਹਫ਼ਤੇ ਮਗਰੋਂ ਇੱਕ ਦਿਨ,

ਭੁੱਖਾ ਰਹਿ ਕੇ ਸਾਰ।

ਵੇਖੀਂ ਹੁੰਦਾ ਕਿਸ ਤਰ੍ਹਾਂ,

ਤੇਰਾ ਸਿਹਤ ਸੁਧਾਰ।


ਜੇ ਜਿਸਮਾਨੀ ਕੰਮ ਨਾ, 

ਕਰ ਲੈ ਭੋਰਾ ਯੋਗ।

ਇਸ ਦੇ ਨਾਲ ਵੀ ਟੁੱਟਦੇ,

ਮਾੜੇ ਮੋਟੇ ਰੋਗ।


ਫਿੰਨਸੀ ਉੱਤੇ ਬੈਠ ਜੇ,

ਮੱਖੀ ਕਰਦੀ ਤੰਗ।

ਕਰ ਦਿਓ ਲੇਪ ਰਸੌਂਤ ਦਾ,

ਮੁੱਕ ਜਾਵੇਗੀ ਜੰਗ।


ਫ਼ਲ ਜਾਂ ਮਿੱਠਾ ਖਾਣ ਤੋਂ,

ਬਾਅਦ ਛਕੋ ਨਾ ਨੀਰ।

ਦੇਸੀ ਨੁਸਖ਼ੇ ਲਿਖ ਧਰੇ,

ਵਰਤੋ ਭੈਣਾਂ-ਵੀਰ।

          

        WhatsApp Copy 🙏🏻