ਜਰੂਰੀ ਜਾਣਕਾਰੀ
ਚਮਤਕਾਰੀ ਰੁੱਖ ਸੁਹਾਂਜਣਾ ਦੀ ਖਾਸੀਅਤ। ਇਸ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa oleifera)ਹੈ ਅਤੇ ਅੰਗਰੇਜ਼ੀ ਵਿੱਚ ਡਰੱਮ ਸਟਿੱਕ ਕਿਹਾ ਜਾਂਦਾ ਹੈ।
1.ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।
2.ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ Protein Powder ਬਣਾਉਣ ਲਈ ਕੀਤੀ ਜਾਂਦੀ ਹੈ।ਕਿਉਕਿ ਇਹ ਰੁੱਖ Natural Supplement ਹੈ ਅਤੇ ਇਸ ਵਿੱਚ ਸਾਰੇ ਲੋੜੀਂਦੇ ਤੱਤ ਭਰਪੂਰ ਮਾਤਰਾ ਵਿੱਚ ਹਨ।
3.ਇਹ ਰੁੱਖ ਸਲਫਰ,ਕਾਰਬਨ ਮੋਨੋਆਕਸਾਈਡ ਜਿਹੀਆ ਜ਼ਹਿਰੀਲੀਆ ਗੈਸਾ ਨੂੰ ਸੌਖਣ ਦੀ ਸਮਰੱਥਾਂ ਰੱਖਦਾ ਹੈ।
3.ਇਸਦੀਆਂ ਫਲੀਆ ਤੇ ਜੜਾਂ ਦੇ ਆਚਾਰ ਦੀ ਵਰਤੋ ਕਰਨ ਨਾਲ ਬੁਢਾਪਾ ਜਲਦੀ ਨਹੀ ਆਉਂਦਾ ਅਤੇ ਚਮੜੀ ਜਵਾਨ ਰਹਿੰਦੀ ਹੈ।
4.ਇਸ ਰੁਖ ਦੇ ਪੱਤਿਆ ਦੀ ਵਰਤੋ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖੂਨ ਕਮੀ ਦੂਰ ਹੁੰਦੀ ਹੈ। ਕਰੈਸਟਰੋਲ ਅਤੇ ਯੂਰਿਕ ਐਸਿਡ ਕੰਟਰੋਲ ਵਿੱਚ ਰਹਿੰਦਾ।
5. ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋ 10 ਗੁਣਾ ਜਿਆਦਾ ਵਿਟਾਮਿਨ A ਹੈ।
6. ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋ 7 ਗੁਣਾ ਜਿਆਦਾ ਵਿਟਾਮਿਨ C ਹੈ।
7.ਇਸ ਰੁੱਖ ਦੇ ਪੱਤਿਆ ਵਿੱਚ ਕੇਲੇ ਨਾਲੋ 15 ਗੁਣਾ ਜਿਆਦਾ ਪੋਟਾਸ਼ੀਅਮ ਹੈ।
8. ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ 17 ਗੁਣਾ ਜਿਆਦਾ ਪਰੋਟੀਨ ਹੈ।
9.ਇਸ ਰੁੱਖ ਵਿੱਚ ਬਾਦਾਮਾਂ ਨਾਲੋਂ 12 ਗੁਣਾ ਜਿਆਦਾ ਵਿਟਾਮਿਨ E ਹੈ।
10.ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾ ਜਿਆਦਾ ਆਇਰਨ ਹੈ।
ਇਹ ਰੁੱਖ ਦੀ ਮੌਜੂਦਗੀ ਬਦਬੂ ਪੈਦਾ ਨਹੀ ਹੋਣ ਦਿੱਤੀ।ਪਿੱਪਲ ਅਤੇ ਨਿੰਮ ਤੋ ਬਾਅਦ ਸਭ ਤੋਂ ਵੱਧ 4kg ਕਾਰਬਨ ਡਾਈਆਕਸਾਈਡ ਨੂੰ ਸੌਖਣ ਦੀ ਸਮਰੱਥਾ ਇਸ ਰੁੱਖ ਦੀ ਹੈ।
5 ਸਾਲ ਦਾ ਇਹ ਰੁੱਖ ਕਰੀਬ 4 ਬੰਦਿਆ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦੇ ਹੈ
South India ਵਿੱਚ ਇਸ ਦੀਆ ਫਲ਼ੀਆਂ ਦੀ ਸ਼ਬਜੀ ਬਣਾ ਕੇ ਖਾਦੀ ਜਾਂਦੀ ਹੈ ਅਤੇ ਫਲੀਆਂ ਦਾ ਅਚਾਰ ਵੀ ਪਾਇਆ ਜਾਂਦਾ ਹੈ ਅਤੇ ਇਸ ਨੂੰ ਸੰਜੀਵਨੀ ਬੂਟਾ ਵੀ ਕਿਹਾ ਜਾਂਦਾ ਹੈ
ਕਿ੍ਰਪਾ ਕਰਕੇ ਇੱਕ ਬੂਟਾ ਆਪਣੇ ਘਰ ਜਰੂਰ ਲਗਾਓ
ਜੇਕਰ ਤੁਸੀਂ ਲਗਵਾਉਣੇ ਚਾਹੁੰਦੇ ਹੋ ਤਾਂ #Greenfield ਕਲੱਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਫਰੀ ਬੂਟੇ ਦੇਵਾਂਗੇ ਤੁਸੀਂ ਇੱਕ ਵਾਰ ਗੂਗਲ ਤੇ ਸਰਚ ਕਰੋ ਇਸ ਨੂੰ ਸੁਪਰ ਫੂਡ ਦਾ ਨਾਮ ਦਿੱਤਾ ਗਿਆ ਹੈ #Moringa #ਸੁਹਾਂਜਣਾ
Harinder 9878001000
Gagan 8427643939
Ravinder9781185484
ਪੋਸਟ ਨੂੰ ਸ਼ੇਅਰ ਜਰੂਰ ਕਰ ਦਿਓ ਕਿ ਇਸ ਪੋਸਟ ਦਾ ਲਾਭ ਹੋ ਸਕੇ
ਧੰਨਵਾਦ
No comments:
Post a Comment