ਅਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਚੈੱਕ ਕਰਨਾ

ਇਸ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਸਕੂਲ ਦੇ ਕਿਸੇ ਵਿਦਿਆਰਥੀ ਜਾਂ ਕਿਸੇ ਦਾ ਵੀ ਅਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੈ ਜਾਂ ਨਹੀਂ ਇਹ ਚੈੱਕ ਕਰ ਸਕਦੇ ਹੋ।


ਇਸ ਵਾਸਤੇ ਜਿਸ ਵਿਅਕਤੀ ਦਾ ਆਧਾਰ ਬੈਂਕ ਸਟੇਟਸ ਚੈੱਕ ਕਰਨਾ ਹੈ ਉਸ ਦਾ ਅਧਾਰ ਦੀ ਵੈੱਬਸਾਈਟ ਤੇ ਜੋ ਮੋਬਾਈਲ ਨੰਬਰ ਰਜਿਸਟਰਡ ਹੈ ਉਸ ਤੇ ਓ ਟੀ ਪੀ ਜਾਏਗਾ ਅਤੇ ਸਟੇਟਸ ਪਤਾ ਲੱਗ ਜਾਏਗਾ।


https://resident.uidai.gov.in/bank-mapper

No comments:

Post a Comment