ਅਚਾਰ ਪਾਉਣਾ ਬਨਾਮ ਮੱਝਾਂ ਚਰਾਉਣਾ

 ਨਕਲੀ ਦੁੱਧ ਬਨਾਮ ਮੱਝਾਂ ਰੱਖਣ ਦਾ ਸੀਮਤ ਹੁੰਦਾ ਵਰਤਾਰਾ 

ਤੇ ਅਚਾਰ(silage)ਪਾਉਣਾ Vs ਮੱਝਾਂ ਚਰਾਉਣਾ


#jacknamaexcluisve 


ਦੁੱਧ ਹਮੇਸ਼ਾ ਹੀ ਪੰਜਾਬੀਆਂ ਦੀ ਖੁਰਾਕ ਦਾ ਧੁਰਾ ਰਿਹਾ ਹੈ।ਤੜਕੇ ਸੰਦੇਹਾਂ ਪਿੰਡਾਂ ਦੀਆਂ ਸੁਆਣੀਆਂ ਚੁੱਲ੍ਹੇ ਅੱਗ ਪਾ ਕੇ ਸਭ ਤੋਂ ਪਹਿਲਾਂ ਚਾਹ ਦਾ ਪਤੀਲਾ ਧਰਦੀਆਂ ਰਹੀਆਂ ਹਨ,ਹੁਣ ਇਹ ਸਫ਼ਰ ਗੈਸੀ ਚੁੱਲ੍ਹੇ’ਤੇ piezo-electric crystal ਵਾਲੇ ਲਾਈਟਰਾਂ ਨਾਲ ਲਾਈ ਅੱਗ ਤੱਕ ਪਹੁੰਚ ਚੁੱਕਾ ਹੈ।


ਦਿਨ ਵੇਲੇ ਲੱਸੀ,ਦਹੀਂ,ਮੱਖਣ,ਘਿਓ,ਮਲਾਈ,ਪਨੀਰ ਵਰਤਦਿਆਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਗਿਲਾਸ ਨਾਲ ਹੀ ਦਿਨ ਖ਼ਤਮ ਹੁੰਦਾ ਹੈ।


ਸ਼ਹਿਰਾਂ’ਚ ਰਹਿਣ ਦੀ ਆਪਣੀ ਮਜ਼ਬੂਰੀ ਹੈ।ਪਰ ਹੁਣ ਪਿੰਡਾਂ’ਚ ਵੀ ਖੁੱਲ੍ਹਦਿਲੀ ਨਾਲ ਮੱਝਾਂ ਰੱਖਣ ਦਾ ਰਿਵਾਜ ਘਟਦਾ ਜਾਂਦਾ ਹੈ।ਹਰ ਕੋਈ ਪਸ਼ੂ ਰੱਖਣ ਦੇ ਤਰੱਦਦ ਤੋਂ ਬਚਣਾ ਚਾਹੁੰਦਾ ਹੈ।ਜਿਹੜਾ ਮੇਰੇ ਵਰਗਾ ਇੱਕ ਅੱਧੀ ਰੱਖਦਾ ਹੈ,ਤਾਂ ਸਲਾਹ ਦਿੱਤੀ ਜਾਂਦੀ ਹੈ “ਮਾਸਟਰਾ!ਤੂੰ ਕਿਉਂ ਟੱਕਰਾਂ ਮਾਰਦਾ,ਆਵਦਾ ਟੌਹਰ ਨਾਲ ਮੁੱਲ ਲਿਆ ਕਰ!”


ਪਰ ਇਸ ਟੌਹਰ ਦੀ ਅਸਲ ਸੱਚਾਈ ਬਹੁਤ ਘਿਣਾਉਣੀ ਹੈ।ਭਾਰਤ’ਚ ਜਿੰਨਾ ਦੁੱਧ ਪੈਦਾ ਹੁੰਦਾ ਹੈ,ਉਸ ਤੋਂ ਦੁੱਗਣੇ ਤੋਂ ਵੀ ਵੱਧ ਦਿਖਾਇਆ ਜਾਂਦਾ ਹੈ।ਮਿਲਵਾਟੀ ਤੇ ਨਕਲੀ ਦੁੱਧ ਦਾ ਗੋਰਖ ਧੰਦਾ ਬਹੁਤ ਵੱਡੇ ਪੱਧਰ'ਤੇ ਹੈ।


ਕਿਸੇ ਵਕਤ ਦੁੱਧ’ਚ ਪਾਣੀ ਪੈਂਦਾ ਸੀ।ਜੋ ਗਲਤ ਤਾਂ ਸੀ ਪਰ ਜਾਨਲੇਵਾ ਨਹੀਂ ਸੀ,ਪਰ ਹੁਣ ਤਾਂ ਸਿਰਫ਼ ਤੇ ਸਿਰਫ਼ ਮੁਨਾਫ਼ੇ ਲਈ ਕੰਮ ਕਰਦੇ ਵਪਾਰੀ ਲੋਕਾਂ ਨੇ ਨਕਲੀ ਦੁੱਧ ਘਰੋਂ ਹੀ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ।ਇਹ ਕੋਈ ਛੋਟਾ ਅਪਰਾਧ ਨਹੀਂ ਹੈ,ਸਗੋਂ ਕੈਮੀਕਲਾਂ ਤੋਂ ਬਣਾਇਆ ਅਜਿਹਾ ਦੁੱਧ ਵੇਚਣਾ ਪੀਣ ਵਾਲਿਆਂ ਨੂੰ ’ਧੀਮੀ ਮੌਤ’(slow death)ਮਾਰਨਾ ਹੈ।ਇਸਦੀ ਸ਼ਜਾ ਵੀ ਉਸ ਹਿਸਾਬ ਨਾਲ ਮਿਲਣੀ ਬਣਦੀ ਹੈ।


ਸਾਡੇ ਸਭ ਦੇ ਸਨਮੁਖ ਇਹ ਵੱਡਾ ਸਵਾਲ ਹੈ ਕਿ ਸਾਡੇ ਘਰਾਂ’ਚ ਪਏ ਗੋਲੀਆਂ ਦੇ ਪੱਤਿਆਂ ਤੇ ਡਾਕਟਰਾਂ ਦੇ ਗੇੜਿਆਂ’ਚ ਰੇਹਾਂ ਸਪਰੇਆਂ ਵਾਲੇ ਖਾਣਿਆਂ-ਦਾਣਿਆਂ ਤੋਂ ਬਿਨਾਂ ਸਾਡੇ ਘਰਾਂ’ਚ ਵਰਤੇ ਜਾਂਦੇ ਦੁੱਧ ਦਾ ਵੀ ਕੋਈ ਰੋਲ ਹੈ? ਜੇ ਹਾਂ ਤਾਂ ਕਿੱਡਾ?


ਮਾਲਵੇ'ਚ ਬਠਿੰਡੇ ਜ਼ਿਲ੍ਹੇ ਦੇ ਵੱਡੇ ਪਿੰਡ ਬਾਲ਼ਿਆਂਵਾਲ਼ੀ'ਚ ਅੱਜ ਖੁੱਲ੍ਹੇ ਛੱਡੇ ਗਏ ਸਵਾ ਕਿੱਲੇ'ਚ ਮਾਨਸੂਨ ਨਾਲ ਹਰੇ ਕਚੂਰ ਘਾਹ ਨਾਲ ਭਰੇ ਮੈਦਨ'ਚ ਗੁੱਜਰਾਂ ਨੂੰ ਮੱਝਾਂ ਦੇ ਵੱਗ ਨੂੰ ਚਾਰਦਿਆਂ ਦੇਖਿਆ ਤਾਂ ਮਨ ਖ਼ੁਸ਼ ਹੋ ਗਿਆ।ਇਹ ਗੁੱਜਰ ਨਕੋਦਰ ਦੀ ਬੁੱਕਲ'ਚ ਵਸੇ ਹੋਏ ਪਿੰਡ ਟੁੱਟ ਸ਼ੇਰ ਸਿੰਘ ਤੋਂ ਹਨ ਤੇ ਚਲੋ-ਚਾਲ ਮਹੀਨਿਆਂ ਬੱਧੀ ਪਸ਼ੂ ਚਰਾਉਂਦਿਆਂ ਅੱਗੇ ਵਧਦੇ ਰਹਿੰਦੇ ਹਨ।ਇਹਨਾਂ ਕੋਲ ਨਾਲ ਸਵਰਾਜ ਟਰੈਕਟਰ ਹੈ ਜਿਸ'ਚ ਰਹਿਣ ਦਾ ਜ਼ਰੂਰੀ ਸਮਾਨ ਹੁੰਦਾ ਹੈ ਤੇ ਦੋ ਮੋਟਰਸਾਇਕਲ ਵੀ ਰੱਖੇ ਹੋਏ ਹਨ।ਇਸ ਰਾਹੀਂ ਉਹ ਨੇੜੇਲੇ ਕਿਸੇ ਡੇਅਰੀ'ਤੇ ਦੁੱਧ ਪਾਉਣ ਜਾਂਦੇ ਹਨ।ਅੱਜ ਕੱਲ੍ਹ ਉਹ ਮੰਡੀ ਕਲਾਂ ਰੋਜ਼ ਦਾ ਡੇਢ ਮਣ ਦੇ ਕਰੀਬ ਦੁੱਧ ਪਾ ਰਹੇ ਹਨ।


ਗੁੱਜਰਾਂ ਮੁਤਾਬਿਕ ਉਹ ਆਮ ਤੌਰ'ਤੇ ਮੱਝਾਂ ਨਹੀਂ ਵੇਚਦੇ ਹਨ,ਹਾਂ ਕੱਟੀਆਂ ਖਰੀਦ ਜ਼ਰੂਰ ਲੈਂਦੇ ਹਨ।ਉਹ ਦੁੱਧ ਵੀ ਇੱਕੋ ਸਮੇਂ ਹੀ ਆਥਣ ਵੇਲੇ ਚੋਂਦੇ ਹਨ।


ਲੋਕਲ ਬਾਲ਼ਿਆਂਵਾਲ਼ੀ ਪਿੰਡ ਦੇ ਪਸ਼ੂ-ਪਾਲਕ ਕਿਤੇ ਗਾਹੇ-ਬਗਾਹੇ ਹੀ ਇੱਥੇ ਮੱਝਾ ਛੱਡਦੇ ਹਨ,ਹਾਲਾਂਕਿ ਆੜਤੀਏ ਨੇ ਇਹ ਟੱਕ ਹਾੜੀ ਤੇ ਸਾਉਣੀ ਦੀ ਰੁੱਤੇ ਕਣਕ ਤੇ ਝੋਨੇ ਦੀ ਖਰੀਦ ਲਈ ਰੱਖਿਆ ਹੋਇਆ ਹੈ।ਮੰਡੀ ਦੇ ਸੀਜਨਾਂ ਨੂੰ ਛੱਡ ਕੇ ਸਾਲ ਦਾ ਜ਼ਿਆਦਾਤਰ ਸਮਾਂ ਇਹ ਵਿਹਲਾ ਹੀ ਰਹਿੰਦਾ ਹੈ।


ਪਿੰਡ ਦੇ ਬਜ਼ੁਰਗ ਨੇ ਦੱਸਿਆ ਕਿ ਮੱਝਾਂ ਬਹੁਤਾ ਘਾਹ ਚਰਦੀਆਂਂ ਵੀ ਨਹੀਂ ਹਨ,ਕਿੳਂਕਿ ਉਹ 'ਚਾਰ ਤੇ ਲੱਗੀਆਂ ਹੋਈਆਂ ਹਨ।


ਮੱਕੀ ਦਾ ਅਚਾਰ ਪਾਉਣ ਦਾ ਰੁਝਾਨ ਪੰਜਾਬ'ਚ ਵਿਆਪਕ ਪੱਧਰ'ਤੇ ਹੈ,ਜੋ ਤਾਜ਼ੇ ਘਾਹ ਜਾਂ ਹਰੇ ਅਚਾਰ ਦਾ ਬਦਲ ਨਹੀਂ ਹੋ ਸਕਦਾ ਹੈ।ਅਚਾਰ ਤਾਂ ਅਚਾਰ ਹੀ ਰਹੇਗਾ!


ਇੱਕ ਡਾਕਟਰ ਦੋਸਤ ਅਨੁਸਾਰ ਮਨੁੱਖਾਂ'ਚ ਇਹ ਅਚਾਰ ਵਾਲਾ ਦੁੱਧ ਪੀਣ ਨਾਲ ਫੰਗਸ ਦੀ ਬਿਮਾਰੀ ਦਾ ਖ਼ਤਰਾ ਬਣ ਸਕਦਾ ਹੈ।


ਤੁਹਾਡੇ ਬਾਪ ਤੇ ਦਾਦੇ ਨੂੰ ਪੁੱਛ ਕੇ ਕਮੈਂਟ ਕਰੋ ਕਿ ਉਹਨਾਂ ਵੇਲੇ ਮੱਝਾਂ ਚਰਾਉਣ ਵੇਲੇ ਦੁੱਧ ਦਾ ਉਹ 'ਕੁਦਰਤੀ ਮਿੱਠਾ' ਸਵਾਦ ਕਿਹੋ ਜਿਹਾ ਸੀ?


Jacknama - *ਜੈਕਨਾਮਾ*

ਮੋਸਾਦ - 2024 ਧਮਾਕਾ

 ਤੁਸੀਂ ਕਿੰਨੇ ਕੁ ਸੇਫ ਓ…??? ਦੁਨੀਆਂ ਦੀ ਸਭ ਤੋਂ ਤਕੜੀ ਏਜੰਸੀ ਏ ਮੋਸਾਦ… ਇਜਰਾਈਲ ਦੀ… ਇਜਰਾਈਲ ਐਹਜਾ ਦੇਸ਼ ਆ ਜੀਹਦੀ ਕਿਸੇ ਨਾ ਕਿਸੇ ਨਾਲ਼ ਖੜਕਦੀ ਓ ਰਹਿੰਦੀ ਐ… ਪਰ ਉਹ ਪਰਵਾਹ ਨੀ ਮੰਨਦੇ.., ਡੰਡੇ ਦੇ ਜੋਰ ਨਾਲ਼ ਰਹਿੰਦੇ ਨੇ… ਕੋਈ ਦੇਸ਼ ਉਹਨਾਂ ਦਾ ਇੱਕ ਬੰਦਾ ਮਾਰੂ.. ਉਹ ਘਰ ਜਾ ਕੇ ਅਗਲੇ ਦਾ ਸੌ ਮਾਰਨਗੇ… ਹਰੇਕ ਨਿਆਣਾ ਸਿਆਣਾ ਹਥਿਆਰ ਚਲੌਣਾ ਜਾਣਦਾ… ਜਨਾਨੀਆਂ ਬਾਜਾਰ ਨੂੰ ਸੌਦਾ ਲੈਣ ਗਈਆਂ ਵੀ ਰਫਲ ਨਾਲ ਰੱਖਦੀਆਂ ਵੀ ਖਬਰੇ ਕਦ ਰੌਲ਼ਾ ਪੈਜੇ…


ਅੱਜਕੱਲ ਲਿਬਨਾਨ ਨਾਲ ਖੜਕ ਰਹੀ ਹੈ… ਲਿਬਨਾਨ ਨੂੰ ਇਜਰਾਈਲ ਦੇ ਦਮਾਗ ਦਾ ਪਤਾ… ਬੀ ਏਹ ਕੁਜ ਵੀ ਕਰ ਸਕਦੇ ਨੇ… 2020 ਚ ਘਰੇ ਬੈਠ ਇਜਰਾਈਲ ਨੇ ਰੋਬੋਟ ਨਾਲ ਉਹਨਾਂ ਦਾ ਇੱਕ ਟੌਪ ਦਾ ਸੈਂਸਦਾਨ ਮਾਰਤਾ ਸੀ…ਏਸ ਲਈ ਹਿਜਬੁਲ ਨੇ ਸੋਚਿਆ ਬੀ ਮੋਬਾਇਲ ਫੋਨ ਨੀ ਵਰਤਣੇ… ਲੋਕੇਸ਼ਨ ਨਾਂ ਟਰੇਸ ਹੋਵੇ…ਪਰਾਣੇ ਸਮੇਂ ਆਲ਼ੇ ਪੇਜਰ ਵਰਤੋ… ਵਾਕੀ ਟਾਕੀ ਵਰਤੋ… ਚਲੋ ਜੀ ਆਡਰ ਦੇਤੇ ਪੇਜਰਾਂ ਦੇ… ਹੁਣ ਮੋਸਾਦ ਨੇ ਆਪਣੇ ਬੰਦੇ ਸਾਰੀ ਦੁਨੀਆਂ ਚ ਟੌਪ ਤੇ ਫਿੱਟ ਕੀਤੇ ਹੋਏ ਨੇ…


ਇਜਰਾਈਲ ਨੇ 3 ਕੰਪਨੀਆਂ ਹੀ ਬਣਾਤੀਆਂ ਆਪਣੀਆਂ ਪੇਜਰ ਬਣੌਣ ਆਲ਼ੀਆਂ.. ਤੇ ਹਿਜਬੁੱਲ ਨੇ ਉੱਥੋਂ ਈ ਪੇਜਰ ਖਰੀਦੇ… ਮੋਸਾਦ ਨੇ ਓਥੀ ਕੰਮ ਕਰਤਾ ਆਪਣਾ.. ਪਤਾ ਨੀ ਵਿੱਚ ਕੀ ਫਿੱਟ ਕੀਤਾ… ਪਿਛਲੇ ਇੱਕ ਹਫਤੇ ਤੋੰ ਲਗਾਤਾਰ ਧਮਾਕੇ ਹੋ ਰਹੇ ਨੇ… ਪਹਿਲਾਂ ਪੇਜਰ ਫਟਣ ਲੱਗੇ… ਫੇਰ ਵਾਕੀ ਟਾਕੀ ਚ ਵਿਸਫੋਟ ਹੋਣ ਲੱਗੇ… 3000 ਬੰਦਾ ਜਖਮੀ ਹੋਗਿਆ… ਬਹੁਤਿਆਂ ਤੇ ਅੱਖਾਂ ਤੇ ਹੱਥ ਗਏ…ਹੁਣ ਸ਼ੈਦ ਲੈਪਟੌਪ… ਫਿੰਗਰ ਪ੍ਰਿੰਟ ਮਸ਼ੀਨਾਂ… ਸੋਲਰ… ਹੋਰ ਪਤਾ ਨੀ ਕੀ ਕੀ… ਸਭ ਆਪਣੇ ਆਪ ਫਟ ਰਹੇ ਨੇ ਤੇ ਲੋਕ ਮਰ ਰਹੇ ਨੇ…


ਹੁਣ ਤੁਸੀਂ ਆਪ ਹਸਾਬ ਲਾ ਲਓ.. ਬੀ ਥੋਡੇ ਘਰ ਚ ਲੱਗੀਆਂ .. ਤੇ ਥੋਡੇ ਹੱਥਾਂ ਚ ਫੜੀਆਂ ਡਿਵਾਈਸਸ ਕਿੰਨੀਆਂ ਸੇਫ ਨੇ… ਥੋਡੇ ਫੋਨ ਮਹਿਜ ਥੋਡਾ ਡਾਟਾ… ਜਾਂ ਥੋਡੀ ਆਮ ਬੋਲਚਾਲ ਦੀ ਵਾਜ ਈ ਨੀ ਸੁਣਦੇ… ਹੋਰ ਵੀ ਬਹੁਤ ਕੁਜ ਕਰਦੇ ਨੇ… ਐਹਜੇ ਪੇਗਾਸਿਸ ਵਰਗੇ ਸੌਫਟਵੇਅਰ ਵਰਤੋਂ ਚ ਆ ਰਹੇ… ਬੀ ਮਮਤਾ ਬੈਨਰਜੀ.. ਰਾਹੁਲ ਗਾਂਧੀ ਹੋਰੀਂ ਕੱਲੇ ਬੈਠੇ ਕੀ ਬੋਲਦੇ ਨੇ.. ਮੋਦੀ ਹੋਰੀਂ ਘਰੇ ਬੈਠੇ ਸੁਣਦੇ ਸੀ…ਥੋਡਾ ਬੈਂਕ.. ATM .. ਸਾਰਾ ਕੁਜ OTP ਨਾਲ਼ ਐ… ਨੈੱਟ ਖਤਮ… ਲਾਈਫ ਖਤਮ….


ਬੇਸ਼ੱਕ ਤੁਸੀਂ ਸੌ ਵਾਰ… ਨਿਊ ਵਰਲਡ ਔਡਰ… ਏਜੰਸੀਆਂ.. ਸਟੇਟ.. ਏਹਜੇ ਸ਼ਬਦਾਂ ਨੂੰ ਟਿੱਚਰਾਂ ਕਰੋ… ਪਰ ਅਗਲੇ 4-5 ਸਾਲਾਂ ਚ ਬਹੁਤ ਕੁਜ ਬਦਲਣ ਵਾਲ਼ਾ ਏ… ਦੁਨੀਆਂ ਚਲੌਣ ਆਲ਼ੇ ਸਖਤ ਫੈਸਲੇ ਲੈ ਰਹੇ ਨੇ… ਅੱਖਾਂ ਸਾਮਣੇ ਸਾਰਾ ਕੁਜ ਵੇਖਾਂਗੇ… ਮੂੰਹ ਅੱਡੇ ਰਹਿ ਜਾਣਗੇ…. ਕੈਮ ਰਿਹੋ…!!!!


- ਬਾਗੀ ਸੁਖਦੀਪ

ਮਿਸ਼ਨ ਜਵਾਹਰ ਨਵੋਦਿਆ ਵਿਦਿਆਲਿਆ

ਇੱਕ ਅਧਿਆਪਕ GPS ਉਭਾਵਾਲ ਬ੍ਰਾਂਚ (ਸੰਗਰੂਰ) ਦੇ ਹਨ | ਇਸ ਸਕੂਲ ਵਿੱਚ ਪਿਛਲੇ 20 ਸਾਲਾਂ ਤੋਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਦੀ ਤਿਆਰੀ ਲਗਾਤਾਰ  ਕਰਵਾਈ ਜਾ ਰਹੀ ਹੈ ਤੇ ਹਰ ਵਾਰ ਇਸ ਸਕੂਲ ਦੇ ਬੱਚੇ ਇਹ ਪ੍ਰੀਖਿਆ ਪਾਸ ਕਰਦੇ ਹਨ | 


ਪਿਛਲੇ ਸਾਲ ਵੀ ਇਸ ਸਕੂਲ ਦੇ 5 ਬੱਚਿਆਂ ਨੇ ਇਹ ਟੈਸਟ ਕਲੀਅਰ ਕੀਤਾ ਹੈ ,,,,ਪਿਛਲੇ ਸਾਲ ਤੋਂ ਇਸ ਪੇਪਰ ਦਾ ਸਿਲੇਬਸ ਬਦਲਣ, ਤੇ ਨਵੇਂ ਸਿਲੇਬਸ ਦੀ ਪੰਜਾਬੀ ਮੀਡੀਅਮ ਵਿੱਚ ਕੋਈ ਵੀ ਕਿਤਾਬ ਉਪਲਬਧ ਨਾ ਹੋਣ ਕਾਰਨ ਕਾਫ਼ੀ ਸਕੂਲਾਂ ਦੇ ਬਹੁਤ ਹੋਣਹਾਰ ਬੱਚੇ ਇਹ ਟੈਸਟ ਕਲੀਅਰ ਕਰਨ ਤੋਂ ਵਾਂਝੇ ਰਹਿ ਗਏ,, 


ਸੋ ਬੱਚਿਆਂ ਅਤੇ ਅਧਿਆਪਕਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਕਾਫੀ ਮਹੱਤਵਪੂਰਨ ਸਰੋਤਾਂ ਤੋਂ ਸਮੱਗਰੀ ਇਕੱਠੀ ਕਰਨ ਉਪਰੰਤ ਮੈਡਮ ਸ਼ਵੀਨਾ ਰਾਣੀ ਨੇ ਆਪਣੇ ਤਜ਼ੁਰਬੇ ,,ਮਿਹਨਤ ਤੇ ਸਟਾਫ਼ ਦੇ ਸਹਿਯੋਗ ਨਾਲ਼ " ਮਿਸ਼ਨ ਜਵਾਹਰ ਨਵੋਦਿਆ ਵਿਦਿਆਲਿਆ" ਨਾਮ ਹੇਠ ਪੰਜਾਬੀ ਮਾਧਿਅਮ ਵਿੱਚ ਇੱਕ ਕਿਤਾਬ ਤਿਆਰ ਕੀਤੀ ਹੈ, ਜਿਹੜੀ ਕਿ ਪੂਰਨ ਤੌਰ ਤੇ ਇਸ ਟੈਸਟ ਦੇ ਸਿਲੇਬਸ ਅਨੁਸਾਰ ਹੈ,ਜਿਸ ਵਿੱਚ ਪਿਛਲੇ ਸਾਲਾਂ ਦੇ ਪੇਪਰਾਂ ਤੋਂ ਇਲਾਵਾ ਹਰ ਵਿਸ਼ੇ ਦੇ practice ਸੈੱਟ ਭਰਪੂਰ ਮਾਤਰਾ ਵਿੱਚ ਦਿੱਤੇ ਗਏ ਹਨ,ਜਿਸ ਨਾਲ ਬੱਚਿਆਂ ਦੇ ਕੀਮਤੀ ਸਮੇਂ ਤੇ ਪੈਸੇ ਦੀ ਬੱਚਤ ਦੇ ਨਾਲ ਨਾਲ ਟੈਸਟ ਕਲੀਅਰ ਕਰਨ ਦੀ ਸਮਰੱਥਾ ਵੀ ਯਕੀਨਨ ਵਧੇਗੀ,,,, 

ਕਿਤਾਬ ਲਈ ਸੰਪਰਕ ਕਰੋ: 9417456150, 9876324260

Options after 10+2 Non-Medical

After completing 10+2 in the non-medical stream (Physics, Chemistry, Mathematics), you have a wide range of career options in technical, scientific, and creative fields. Here are some popular career paths, along with the required courses and a list of top colleges offering these programs in India:


### 1. **Engineering (B.Tech/B.E.)**

   - **Course**: Bachelor of Technology (B.Tech) or Bachelor of Engineering (B.E.)

   - **Duration**: 4 years

   - **Specializations**: Mechanical Engineering, Civil Engineering, Computer Science, Electronics & Communication, Aeronautical Engineering, etc.

   - **Entrance Exams**: JEE Main, JEE Advanced, State Entrance Exams (e.g., MHT-CET, WBJEE), private university exams (e.g., VITEEE, BITSAT).

   

   **Top Colleges**:

   - Indian Institutes of Technology (IITs)

   - National Institutes of Technology (NITs)

   - Birla Institute of Technology and Science (BITS Pilani)

   - Delhi Technological University (DTU)

   - Vellore Institute of Technology (VIT)


### 2. **Architecture (B.Arch)**

   - **Course**: Bachelor of Architecture (B.Arch)

   - **Duration**: 5 years

   - **Entrance Exams**: NATA (National Aptitude Test in Architecture), JEE Main Paper 2.

   

   **Top Colleges**:

   - School of Planning and Architecture (SPA), New Delhi

   - Indian Institute of Technology (IIT) Kharagpur, IIT Roorkee

   - CEPT University, Ahmedabad

   - Sir JJ College of Architecture, Mumbai

   - Chandigarh College of Architecture


### 3. **Computer Applications (BCA)**

   - **Course**: Bachelor of Computer Applications (BCA)

   - **Duration**: 3 years

   - **Specializations**: Software Development, Networking, Data Science, Cloud Computing.

   - **Entrance Exams**: Varies by college (Some conduct direct admissions, others have entrance tests).

   

   **Top Colleges**:

   - Christ University, Bangalore

   - Symbiosis Institute of Computer Studies & Research (SICSR), Pune

   - Institute of Management Studies (IMS), Noida

   - Loyola College, Chennai

   - Presidency College, Bangalore


### 4. **Merchant Navy**

   - **Course**: B.Sc. in Nautical Science or Marine Engineering

   - **Duration**: 3-4 years

   - **Entrance Exams**: IMU-CET (Indian Maritime University Common Entrance Test)

   

   **Top Colleges**:

   - T.S. Chanakya, Mumbai

   - Marine Engineering and Research Institute (MERI), Kolkata

   - Indian Maritime University (IMU) Campuses

   - Tolani Maritime Institute, Pune


### 5. **Commercial Pilot**

   - **Course**: Commercial Pilot Training (CPL)

   - **Duration**: 1.5 to 2 years

   - **Requirements**: Minimum 200 hours of flying experience, theoretical knowledge of Air Regulations, Meteorology, Navigation, etc.

   - **Entrance Exams**: DGCA Class 1 medical certificate, pilot aptitude tests (some institutes have internal exams).

   

   **Top Institutes**:

   - Indira Gandhi Institute of Aeronautics, Chandigarh

   - Rajiv Gandhi Academy for Aviation Technology, Thiruvananthapuram

   - National Flying Training Institute (NFTI), Gondia

   - Bombay Flying Club, Mumbai


### 6. **Data Science and Analytics**

   - **Course**: B.Sc. in Data Science / B.Sc. in Statistics / B.Tech in Data Science

   - **Duration**: 3-4 years

   - **Entrance Exams**: Varies by college (some use JEE Main or state-level exams, others have internal exams).

   

   **Top Colleges**:

   - Indian Statistical Institute (ISI), Kolkata

   - IITs (IIT Madras offers B.Tech in Data Science)

   - Christ University, Bangalore

   - Symbiosis International University, Pune


### 7. **Defense (NDA)**

   - **Course**: National Defence Academy (NDA) Training

   - **Duration**: 3 years at NDA followed by training at respective service academies.

   - **Entrance Exam**: NDA Examination conducted by UPSC.

   

   **Training Academies**:

   - National Defence Academy (NDA), Pune

   - Indian Military Academy (IMA), Dehradun (for Army)

   - Air Force Academy, Hyderabad

   - Naval Academy, Goa


### 8. **Bachelor of Science (B.Sc.)**

   - **Course**: B.Sc. in various streams like Physics, Chemistry, Mathematics, Computer Science, etc.

   - **Duration**: 3 years

   - **Specializations**: Physics, Chemistry, Mathematics, Electronics, IT, etc.

   - **Entrance Exams**: Varies by college/university.

   

   **Top Colleges**:

   - St. Stephen’s College, Delhi

   - Miranda House, Delhi

   - Loyola College, Chennai

   - Presidency College, Kolkata

   - St. Xavier’s College, Mumbai


### 9. **Hotel Management**

   - **Course**: Bachelor of Hotel Management (BHM)

   - **Duration**: 3-4 years

   - **Entrance Exams**: NCHMCT-JEE, State-level entrance exams, or direct admissions.

   

   **Top Colleges**:

   - Institute of Hotel Management (IHM), Mumbai, Delhi, Bangalore

   - Welcomgroup Graduate School of Hotel Administration (WGSHA), Manipal

   - Christ University, Bangalore

   - Oberoi Centre for Learning and Development (OCLD), Delhi


### 10. **Law (B.A. LL.B / B.Sc. LL.B)**

   - **Course**: Integrated Law Courses (B.A. LL.B, B.Sc. LL.B)

   - **Duration**: 5 years

   - **Entrance Exams**: CLAT (Common Law Admission Test), LSAT India, AILET.

   

   **Top Colleges**:

   - National Law School of India University (NLSIU), Bangalore

   - NALSAR University of Law, Hyderabad

   - National Law University, Delhi

   - Symbiosis Law School, Pune

   - Gujarat National Law University, Gandhinagar


### 11. **Animation and Multimedia**

   - **Course**: Bachelor’s in Animation, Multimedia, Graphic Design

   - **Duration**: 3 years

   - **Specializations**: 2D Animation, 3D Animation, Visual Effects (VFX), Game Design.

   - **Entrance Exams**: Some institutes have direct admissions; others have entrance exams.

   

   **Top Institutes**:

   - National Institute of Design (NID), Ahmedabad

   - MIT Institute of Design, Pune

   - Arena Animation, multiple locations

   - Frameboxx Animation and Visual Effects, Mumbai


### 12. **Journalism and Mass Communication**

   - **Course**: Bachelor’s in Journalism and Mass Communication (BJMC)

   - **Duration**: 3 years

   - **Entrance Exams**: Varies by institution (Some have entrance tests, while others offer direct admissions).

   

   **Top Colleges**:

   - Indian Institute of Mass Communication (IIMC), Delhi

   - Xavier Institute of Communications (XIC), Mumbai

   - Symbiosis Institute of Media and Communication, Pune

   - Asian College of Journalism (ACJ), Chennai


---


### **Conclusion**

These are some of the prominent career options available to students after completing 10+2 in the non-medical stream. Depending on your interests and career goals, you can choose a course and college that suits your aspirations. Most of these fields offer excellent career prospects, with ample opportunities for growth and specialization.

By Jatin Joshi 

GSSS CHEEMA JODHPUR

ਪੰਜਾਬ ਵਿੱਚ ਪਹਿਲੀ ਵਾਰ ਅਦਰਕ ਦੀ ਖੇਤੀ

ਪੰਜਾਬ ਵਿੱਚ ਪਹਿਲੀ ਵਾਰ ਅਦਰਕ ਦੀ ਖੇਤੀ 


https://youtu.be/rOCRmE7PSkI?si=2h1Lz1AwZLx_-yUJ

Health Standards and tips

 *Happy Health Day to all*

🄷🄰🄿🄿🅈 🄸🄽🅃🄴🅁🄽🄰🅃🄸🄾🄽🄰🄻

🄷🄴🄰🄻🅃🄷

🄳🄰🅈

Important things to keep in mind:

1. BP: 120/80

2. Pulse: 70 -100

3. Temperature: 36.8 - 37

4. Breathing: 12-16

5. Hemoglobin: Male 13.50 - 18

Female 11.50 - 16

6. Cholesterol: 130 - 200

7. Potassium: 3.50 - 5

8. Sodium: 135 - 145

9. Triglycerides : 220

10. Blood volume in the body : PCV 30-40%

11. Sugar level :

For children 70-130

For adults: 70 - 115

12. Iron : 8-15 mg

13. White blood cells WBC : 4000 - 11000

14. Platelets : 1,50,000- 4,00,000

15. Red blood cells RBC : 4.50 - 6 million

16. Calcium : 8.6 -10.3 mg/dL

17. Vitamin D3 : 20 - 50 ng/ml.

18. Vitamin B12 : 200 - 900 pg/ml

*Special Tips for Senior Citizens 40/50/60 years :*

*First Tip:* Drink water all the time even if you are not thirsty or need it, most of the health problems and most of them are caused by lack of water in the body. At least 2 liters per day. *Second Tip:* Do as much work as you can, there should be movement of the body.. like walking, swimming, or any kind of sport.

*Third Tip:* Eat less.. stop craving for more food... because it never leads to good. Don't deprive yourself, but reduce the quantity. Use more protein, carbohydrate rich foods.

*Fourth Tip:* Don't use vehicle unless it is absolutely necessary. If you are going anywhere to get groceries, meet someone, or do any work, try to walk on your feet. Climb stairs instead of using elevators, escalators.

*Fifth Tip:* Leave anger, stop worrying, try to ignore things. Do not involve yourself in troublesome situations. They all spoil health and take away the glory of the soul. Talk to positive people and listen to them.


*Sixth Tip:* First of all, leave the attachment of money. Connect with people around you, laugh and talk! Money is made for survival, life is not made for money.


*Seventh Note:* Do not feel sorry for yourself, or about something you could not achieve, or about something you cannot support. Ignore it and forget it.


*Eighth Tip:* Wealth, position, prestige, power, beauty, caste and influence; all these things increase ego. Humility brings people closer with love.


*Ninth Tip:* If you have grey hair it does not mean the end of life. It is the beginning of a good life. Be optimistic, live with memory, travel and enjoy it... make memories. 


*Tenth instruction:* Meet your younger ones with love, sympathy and affection! Do not say anything sarcastic to anyone. Keep a smile on your face. No matter how big a position you may have held in the past, forget it in the present and mingle with everyone!


*🍁 Happy Health Day 🍁*

*Best wishes for a healthy life to everyone*🙏🏻🙏

यात्रा में वरिष्ठ नागरिकों के लिए रियायती सुविधा

 ...

केंद्र सरकार ने रेलवे यात्रा में वरिष्ठ नागरिकों के लिए रियायती सुविधाओं की फिर से घोषणा की है।


1. पुरुष वरिष्ठ नागरिक को छूट आयु 60 वर्ष या उससे अधिक। 


2. महिला वरिष्ठ नागरिक राहत आयु 58 वर्ष या उससे अधिक। 


3. पुरुषों के लिए रेल यात्री किराये में 40% की छूट। 


4. महिलाओं को रेलवे किराये में 50% की छूट। 


5. यह छूट रेलवे के किसी भी श्रेणी की यात्री ट्रेनों जैसे मेल/एक्सप्रेस/राजधानी/शताब्दी/जनशताब्दी/दुरंतो में उपलब्ध होगी। 


6. रेलवे आरक्षण / या, सभी सामान्य टिकट बनाते समय किसी आयु प्रमाण की आवश्यकता नहीं है। 


7. हालांकि, ट्रेन से यात्रा करते समय रेलवे टिकट जांच (टीसी) के मामले में उम्र के प्रमाण के रूप में पैन कार्ड, आधार कार्ड, ड्राइविंग लाइसेंस या फोटो के साथ कोई भी सरकार द्वारा मान्यता प्राप्त पत्र जमा करना अनिवार्य है।


8. वरिष्ठ नागरिक अपने रेलवे टिकट किसी भी टिकट/आरक्षण कार्यालय से या इंटरनेट के माध्यम से खरीद सकते हैं। 


9. रेलवे में यात्री आरक्षण प्रणाली (पीआरएस) में वरिष्ठ नागरिकों, गर्भवती महिलाओं और 45 वर्ष से अधिक उम्र की महिलाओं को स्लीपर क्लास में 6 बर्थ और एसी-3, एसी-2 में 3 बर्थ आवंटित की जाती हैं।


आपके पास जितने संपर्क नंबर और समूह हैं, सभी को भेजें। 


राजधानी/दुरंतो में 4 से अधिक बर्थ आरक्षण के लिए निर्धारित की जाएंगी। 


वरिष्ठ नागरिकों, बीमार यात्रियों, विकलांग यात्रियों को व्हीलचेयर निःशुल्क प्रदान की जाएगी। 


इसके अलावा, यदि वरिष्ठ नागरिकों को गाइड (अधिकृत कुली) की आवश्यकता होती है, तो उन्हें अलग से शुल्क देना होगा।


रेलवे प्रशासन कुछ महत्वपूर्ण रेलवे स्टेशनों पर बीमार, विकलांग और वरिष्ठ नागरिक यात्रियों को बैटरी चालित आधुनिक व्हीलचेयर मुफ्त उपलब्ध कराएगा।


वरिष्ठ नागरिकों, विकलांगों और बीमार रेलवे यात्रियों के लिए आईआरसीटीसी विशेष यात्री मित्र सेवा/सेवाएं कई प्रमुख रेलवे स्टेशनों पर शुरू की गई हैं।


रेलवे यात्री ट्रेन के प्रस्थान के बाद, यदि उपरोक्त रियायतों के लिए आरक्षित निचली बर्थ खाली हैं, तो शेष बर्थ प्रतीक्षा चार्ट में वरिष्ठ नागरिकों, विकलांग व्यक्तियों, गर्भवती महिलाओं को पहली प्राथमिकता देते हुए अन्य सभी सामान्य यात्रियों को दी जा सकती हैं।

🙏🌹🙏🌹🙏🌹🙏🌹